ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ

 N. J. S. A. Govt. College, Kapurthala

 Affiliated to Guru Nanak Dev University, Amritsar

(NAAC ACCREDITED WITH GRADE B++)

Our History 

 

Contact Details 

It comes to the honour of very few institutions to celebrate golden, platinum or diamond jubilees of their existence, but celebrating post-centenary golden jubilee is a rarity. Nawab Jassa Singh Ahluwalia Government College, erstwhile known...

News and Events

Admission for session 2023-2024
ਕਾਲਜ ਵਿੱਚ ਬੀ.ਕਾਮ- ਸਮੈਸਟਰ ਪਹਿਲਾ 2023-24 ਦੇ ਦਾਖਲੇ ਲਈ  https://admission.punjab.gov.in  ਪੋਰਟਲ ਤੇ ਆਨ-ਲਾਇਨ ਅਪਲਾਈ ਕਰਨ ਦੀ ਅੰਤਿਮ ਮਿਤੀ 25-06-2023 ਹੈ।
        
ਕਾਲਜ ਵਿੱਚ ਬੀ.ਏ., ਬੀ.ਐੱਸ.ਸੀ. ਅਤੇ ਬੀ.ਸੀ.ਏ. ਸਮੈਸਟਰ ਪਹਿਲਾ ਨੂੰ ਕਲਾਸਾਂ ਵਿੱਚ ਬਿਨਾਂ ਲੇਟ ਫੀਸ ਆਨ ਲਾਇਨ ਦਾਖਲੇ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 25-06-2023 ਹੈ।      
ਕਾਲਜ ਵਿੱਚ ਪੋਸਟ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਸਮੈਸਟਰ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਲਈ ਆਨ ਲਾਇਨ ਪੋਰਟਲ ਖੁੱਲ ਚੁੱਕਾ ਹੈ।
   

 

Nawab Jassa Singh Ahluwalia Govt. College Distt. Kapurthala, State - Punjab, INDIA

Phone: +91 1822.233581

E-mail: gckapurthala@gmail.com